Breaking News

ਨਿਰੰਕਾਰੀ ਭਵਨ ਗਰਨੇਡ ਅਟੈਕ ਕੇਸ ਦੇ ਦੋਸ਼ੀ ਸਿੱਖ ਨੌਜਵਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਰਾਹਤ

Nirankari grenade attack

ਨਿਰੰਕਾਰੀ ਭਵਨ ਗਰਨੇਡ ਅਟੈਕ ਕੇਸ ਦੇ ਦੋਸ਼ੀ ਸਿੱਖ ਨੌਜਵਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਰਾਹਤ

PunjabEnews:- ਨਿਰੰਕਾਰੀ ਭਵਨ ਅਦਲੀਵਾਲ (ਰਾਜਾਸਾਂਸੀ, ਅੰਮ੍ਰਿਤਸਰ) ਗਰਨੇਡ ਅਟੈਕ ਕੇਸ ਵਿੱਚ ਪਿੰਡ ਧਾਰੀਵਾਲ ਦੇ ਸਿੱਖ ਨੌਜਵਾਨ ਬਿਕਰਮਜੀਤ ਸਿੰਘ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਸਾਲ 2018 ਦੇ ਨਵੰਬਰ ਮਹੀਨੇ 'ਚ ਅਦਲੀਵਾਲ ਦੇ ਨਿਰੰਕਾਰੀ ਭਵਨ 'ਚ ਗਰਨੇਡ ਅਟੈਕ ਹੋਇਆ ਸੀ ਜਿਸ 'ਚ 3 ਮੌਤਾਂ ਤੇ 20 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਬਿਕਰਮਜੀਤ ਨੂੰ ਇਸ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਪਰ ਬਿਕਰਮਜੀਤ ਦੇ ਪਰਿਵਾਰ ਨੇ ਆਪਣੇ ਪੁੱਤ ਨੂੰ ਪੁਲਿਸ ਦੁਆਰਾ ਝੂਠਾ ਚੁੱਕਣ ਦਾ ਦਾਅਵਾ ਕੀਤਾ ਸੀ।


Oct 12 2020 5:31PM
Nirankari grenade attack
Source:

Crime News

Leave a comment





ਮਾਲ ਗੱਡੀਆਂ ਬੰਦ ਹੋਣ ਨਾਲ ਯੂਰੀਆ ਤੇ ਡੀ.ਏ.ਪੀ.ਖਾਦ ਦੀ ਸਪਲਾਈ ਰੁਕੀ ਕਿਸਾਨ ਪ੍ਰਭਾਵਿਤ, ਜਲੰਧਰ 'ਚ 1.70 ਲੱਖ ਹੈਕਟੇਅਰ ਕਣਕ ਅਤੇ 56 ਹਜ਼ਾਰ ਏਕਟ ਆਲੂ ਦੀ ਫ਼ਸਲ ਲਈ ਯੂਰੀਆ ਅਤੇ ਡੀ.ਏ.ਪੀ.ਖਾਦ ਬਹੁਤ ਜਰੂਰੀ --- ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ --- 11 ਕੇ.ਵੀ. ਉਵਰਲੋਡਿਡ ਏ.ਪੀ. ਫੀਡਰਾਂ ਦਾ ਉਦਘਾਟਨ --- ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਟੀਮਾਂ ਨੂੰ ਅਵੇਸਲੇ ਨਾ ਹੋਣ ਅਤੇ ਕੋਵਿ-19 ਸਬੰਧੀ ਟੈਸਟ ਜਾਰੀ ਰੱਖਣ ਦੀਆਂ ਹਦਾਇਤਾ, ਅਧਿਕਾਰੀਆਂ ਨੂੰ ਕੋਵਿਡ-19 ਸਬੰਧੀ ਦੂਜੀ ਲਹਿਰ ਦਾ ਪੂਰੀ ਸਮਰੱਥਾ ਨਾਲ ਮੁਕਾਬਲਾ ਕਰਨ ਲਈ ਸਥਿਤੀ 'ਤੇ ਬਾਜ਼ ਅੱਖ ਰੱਖਣ ਦੀਆਂ ਹਦਾਇਤਾਂ --- ਬੀ ਜੀ ਪੇ ਦੇ ਸਾਪਲਾਂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ --- ਦਿੱਲੀ-ਕਟੜਾ ਐਕਸਪ੍ਰੈਸ ਵੇ: ਸ਼ਾਸਨ ਵਲੋਂ ਨਕੋਦਰ,ਫਿਲੌਰ ਅਤੇ ਜਲੰਧਰ-2 ਸਬ ਡਵੀਜ਼ਨਾਂ 'ਚ 1485 ਏਕੜ ਜ਼ਮੀਨ ਐਕੁਆਇਰ ਕਰਨ ਲਈ 3-ਡੀ ਨੋਟੀਫਿਕੇਸ਼ਨ ਜਾਰੀ