Breaking News

ਨਾਮਜਦਗੀਆਂ ਦੇ ਪਹਿਲੇ ਦਿਨ ਨੌ ਨਾਮਜਦਗੀਆਂ ਦਾਖਲ, ਪੜ੍ਹੋ ਕਿਥੇ

Nominations filed on the first day pb

ਨਾਮਜਦਗੀਆਂ ਦੇ ਪਹਿਲੇ ਦਿਨ ਨੌ ਨਾਮਜਦਗੀਆਂ ਦਾਖਲ, ਪੜ੍ਹੋ ਕਿਥੇ

Chandigarh ( Punjab E News ) : ਲੋਕ ਸਭਾ ਚੋਣਾਂ 2019 ਲਈ ਅੱਜ ਪੰਜਾਬ ਰਾਜ ਵਿੱਚ ਨੋਟੀਫੀਕੇਸ਼ਨ ਹੋਣ ਦੇ ਨਾਲ ਹੀ ਨਾਮਜਦਗੀਆਂ ਦਾ ਕੰਮ ਵੀ ਸ਼ੁਰੂ ਹੋ ਗਿਆ, ਨਾਮਜ਼ਦਗੀਆਂ ਦੇ ਪਹਿਲੇ ਦਿਨ ਅੱਜ ਪੰਜਾਬ ਰਾਜ ਦੇ ਵੱਖ- ਵੱਖ ਲੋਕ ਸਭਾ ਹਲਕਿਆਂ ਲਈ ਨੌ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ 09-ਫਰੀਦਕੋਟ (ਐਸ.ਸੀ) ਲਈ ਸ੍ਰੀ ਬਾਦਲ ਸਿੰਘ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ।

          ਇਸ ਤੋਂ ਇਲਾਵਾ ਲੋਕ ਸਭਾ ਹਲਕਾ 06-ਸ੍ਰੀ ਆਨੰਦਪੁਰ ਸਾਹਿਬ ਲਈ ਸੀ.ਪੀ.ਆਈ.ਐਮ. ਦੇ ਸ੍ਰੀ ਰਘੁਨਾਥ ਸਿੰਘ, ਲੋਕ ਸਭਾ ਹਲਕਾ - 02 ਅੰਮ੍ਰਿਤਸਰ ਤੋਂ ਅਜਾਦ ਉਮੀਦਵਾਰ ਕਾਬਲ ਸਿੰਘ,  ਲੋਕ ਸਭਾ ਹਲਕਾ 07-ਲੁਧਿਆਣਾ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਅਤੇ ਨੈਸ਼ਨਲ ਜਸਟਿਸ ਪਾਰਟੀ ਦੇ ਸ੍ਰੀ ਬਲਦੇਵ ਰਾਜ ਕਟਾਣਾ, ਲੋਕ ਸਭਾ ਹਲਕਾ 11-ਬਠਿੰਡਾ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਗੁਰਸੇਵਕ ਸਿੰਘ ਵੱਲੋਂ, ਲੋਕ ਸਭਾ ਹਲਕਾ 12-ਸੰਗਰੂਰ ਲਈ ਭਾਰਤੀਯ ਲੋਕ ਸੇਵਾ ਦਲ ਦੇ ਮਹਿੰਦਰ ਪਾਲ ਸਿੰਘ ਵੱਲੋਂ ਅਤੇ ਲੋਕ ਸਭਾ ਹਲਕਾ 04-ਜਲੰਧਰ (ਐਸ.ਸੀ) ਲਈ ਕਾਂਗਰਸ ਪਾਰਟੀ ਦੇ ਸੰਤੋਖ ਸਿੰਘ ਚੌਧਰੀ ਅਤੇ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। 


Apr 22 2019 6:41PM
Nominations filed on the first day pb
Source: Punjab E News

Crime News

Leave a comment





कपूरथला के राहत कार्यों में 5 ऐंबूलैंसों, 20 मैडीकल टीमों और 16 नावों को किया शामिल, दो दिनों में 1600 राशन पैकटों सहित 20 लीटर वाले पानी के कैन बांटे --- अरूण जेटली एक उदार ,धर्मनिरपेक्ष भारत तथा पंजाबियत के प्रतीक थेः सरदार बादल --- अरूण जेटली एक उदार ,धर्मनिरपेक्ष भारत तथा पंजाबियत के प्रतीक थेः सरदार बादल --- कैप्टन अमरिन्दर सिंह द्वारा केंद्र सरकार से बाढ़ प्रभावित राज्यों की सूची में पंजाब को भी शामिल करने की मांग --- पंजाब सरकार द्वारा बाढ़ प्रभावित क्षेत्रों के किसानों को आगामी रबी सीजन के लिए गेहूँ के उच्च उपज वाले बीज करवाए जाएंगे मुफ़्त मुहैया --- कैप्टन अमरिन्दर सिंह द्वारा अरुण जेतली के निधन पर दुख व्यक्त