Breaking News

ਸਿਰਸਾ ਜੀ ਮੱਗਰਮੱਛ ਦੇ ਹੰਝੂ ਨਾ ਵਹਾਓ, ਕੋਲਕਾਤਾ ਦੇ ਸਿੱਖਾਂ ਨੂੰ ਤੁਹਾਡੀ ਲੋੜ ਨਹੀਂ ; ਕੋਲਕਾਤਾ ਦੇ ਸਿੱਖਾਂ ਦਾ ਸਿਰਸਾ ਦੇ ਨਾਮ ਖੁੱਲ੍ਹਾ ਪੱਤਰ

kolkata sikh on sirsa

ਸਿਰਸਾ ਜੀ ਮੱਗਰਮੱਛ ਦੇ ਹੰਝੂ ਨਾ ਵਹਾਓ, ਕੋਲਕਾਤਾ ਦੇ ਸਿੱਖਾਂ ਨੂੰ ਤੁਹਾਡੀ ਲੋੜ ਨਹੀਂ ; ਕੋਲਕਾਤਾ ਦੇ ਸਿੱਖਾਂ ਦਾ ਸਿਰਸਾ ਦੇ ਨਾਮ ਖੁੱਲ੍ਹਾ ਪੱਤਰ

PunjabE News:-ਕੋਲਕਾਤਾ ਦੇ ਸਿੱਖਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਕਿਹਾ ਹੈ ਕਿ ਬਲਵਿੰਦਰ ਸਿੰਘ ਦੀ ਦਸਤਾਰ ਲਾਹੁਣ ਤੇ ਕੇਸਾਂ ਤੋਂ ਘੜੀਸਣ ਦੇ ਮਾਮਲੇ ਵਿਚ ਕੋਲਕਾਤਾ ਦੇ ਸਿੱਖਾਂ ਨੂੰ ਉਹਨਾਂ ਦੀ ਸਿਆਸਤ ਤੇ ਗਿਰਗਟੀ ਡਰਾਮੇ ਦੀ ਜ਼ਰੂਰਤ ਨਹੀਂ ਹੈ।ਗੁਰਦੁਆਰਾ ਬੜਾ ਸਿੱਖ ਸੰਗਤ ਦੇ ਬੋਰਡ ਆਫ ਮੈਨੇਜਮੈਂਟ ਵੱਲੋਂ ਲਿਖੇ ਗਏ ਖੁੱਲ੍ਹੇ ਪੱਤਰ ਵਿਚ ਕਿਹਾ ਗਿਆ ਕਿ ਅਸੀਂ ਸਾਰੇ ਤੁਹਾਡੀ ਗਿਰਗਟੀ ਸਿਆਸਤ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਤੁਸੀਂ ਮੱਗਰਮੱਛ ਦੇ ਹੰਝੂ ਵਹਾਉਂਦੇ ਕੋਲਕਾਤਾ ਆਏ ਜਿਸਦਾ ਮਕਸਦ ਸਿਰਫ ਆਪਣੀ ਸਿਆਸਤ ਚਮਕਾਉਣਾ ਹੈ। ਕੋਲਾਕਾਤਾ ਦਾ ਕੋਈ ਵੀ ਸਿੱਖ ਤੁਹਾਡੇ ਨਾਲ ਨਹੀਂ। ਕੋਲਕਾਤਾ ਦੇ ਸਿੱਖ ਆਪਣੇ ਮਾਣ ਸਨਮਾਨ ਦੀ ਰੱਖਿਆ ਆਪ ਕਰ ਸਕਦੇ ਹਨ। ਪੱਤਰ ਵਿਚ ਸਿਰਸਾ ਨੂੰ ਪੁੱਛਿਆ ਗਿਆ ਕਿ ਜਦੋਂ ਅਕਾਲ ਤਖਤ ’ਤੇ ਪੱਗਾਂ ਲੱਥਦੀਆਂ ਹਨ, ਉਦੋਂ ਉਹ ਕਿਉਂ ਚੁੱਪ ਰਹਿੰਦੇ ਹਨ ? 


Oct 12 2020 11:49AM
kolkata sikh on sirsa
Source:

Crime News

Leave a comment

ਮਾਲ ਗੱਡੀਆਂ ਬੰਦ ਹੋਣ ਨਾਲ ਯੂਰੀਆ ਤੇ ਡੀ.ਏ.ਪੀ.ਖਾਦ ਦੀ ਸਪਲਾਈ ਰੁਕੀ ਕਿਸਾਨ ਪ੍ਰਭਾਵਿਤ, ਜਲੰਧਰ 'ਚ 1.70 ਲੱਖ ਹੈਕਟੇਅਰ ਕਣਕ ਅਤੇ 56 ਹਜ਼ਾਰ ਏਕਟ ਆਲੂ ਦੀ ਫ਼ਸਲ ਲਈ ਯੂਰੀਆ ਅਤੇ ਡੀ.ਏ.ਪੀ.ਖਾਦ ਬਹੁਤ ਜਰੂਰੀ --- ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ --- 11 ਕੇ.ਵੀ. ਉਵਰਲੋਡਿਡ ਏ.ਪੀ. ਫੀਡਰਾਂ ਦਾ ਉਦਘਾਟਨ --- ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਟੀਮਾਂ ਨੂੰ ਅਵੇਸਲੇ ਨਾ ਹੋਣ ਅਤੇ ਕੋਵਿ-19 ਸਬੰਧੀ ਟੈਸਟ ਜਾਰੀ ਰੱਖਣ ਦੀਆਂ ਹਦਾਇਤਾ, ਅਧਿਕਾਰੀਆਂ ਨੂੰ ਕੋਵਿਡ-19 ਸਬੰਧੀ ਦੂਜੀ ਲਹਿਰ ਦਾ ਪੂਰੀ ਸਮਰੱਥਾ ਨਾਲ ਮੁਕਾਬਲਾ ਕਰਨ ਲਈ ਸਥਿਤੀ 'ਤੇ ਬਾਜ਼ ਅੱਖ ਰੱਖਣ ਦੀਆਂ ਹਦਾਇਤਾਂ --- ਬੀ ਜੀ ਪੇ ਦੇ ਸਾਪਲਾਂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ --- ਦਿੱਲੀ-ਕਟੜਾ ਐਕਸਪ੍ਰੈਸ ਵੇ: ਸ਼ਾਸਨ ਵਲੋਂ ਨਕੋਦਰ,ਫਿਲੌਰ ਅਤੇ ਜਲੰਧਰ-2 ਸਬ ਡਵੀਜ਼ਨਾਂ 'ਚ 1485 ਏਕੜ ਜ਼ਮੀਨ ਐਕੁਆਇਰ ਕਰਨ ਲਈ 3-ਡੀ ਨੋਟੀਫਿਕੇਸ਼ਨ ਜਾਰੀ