Breaking News

ਭਾਰਤ ਦੀ ਤਾਕਤ ਨੂੰ ਮੋਦੀ ਜੀ ਨੇ ਕਮਜ਼ੋਰੀ ਚ ਬਦਲ ਦਿੱਤਾ: ਰਾਹੁਲ

rahul tweet modi

ਭਾਰਤ ਦੀ ਤਾਕਤ ਨੂੰ ਮੋਦੀ ਜੀ ਨੇ ਕਮਜ਼ੋਰੀ ਚ ਬਦਲ ਦਿੱਤਾ: ਰਾਹੁਲ

Punjab E News :-  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਏ| ਉਨ੍ਹਾਂ ਆਪਣੇ Tweet ਚ ਕਿਹਾ ਕਿ ਦੇਸ਼ ਪਹਿਲੀ ਵਾਰ ਆਰਥਿਕ ਮੰਦਹਾਲੀ ਚ ਆ ਚੁਕਾ ਐ|

 

ਉਹਨਾਂ ਕਿਹਾ ਕਿ Modi ਜੀ ਨੇ ਜਿਹੜੇ ਵੀ ਕਦਮ ਚੁਕੇ ਉਹਨਾਂ ਨੇ ਦੇਸ਼ ਦੀ ਤਾਕਤ ਨੂੰ ਕਮਜ਼ੋਰ ਹੀ ਕੀਤਾ ਐ| ਕਾਂਗਰਸ ਨੇਤਾ ਰਾਹੁਲ ਗਾਂਧੀ GST, ਨੋਟਬੰਦੀ, ਬੇਰੋਜ਼ਗਾਰੀ ਤੇ ਹੋਰ ਮੁੱਦਿਆਂ ਨੂੰ ਲੈਕੇ Modi Government ਤੇ ਤੀਖੇ ਹਮਲੇ ਸਵਾਲ ਦਾਗ ਚੁਕੇ ਨੇ| ਕੁਛ ਦਿਨ ਪਹਿਲਾ ਕਾਂਗਰਸ ਨੇਤਾ ਨੇ ਟਵੀਟ ਕਰ ਲਿਖਿਆ ਸੀ ਕਿ ਨੋਤੇਬੰਦੀ PM ਦੀ ਸੋਚੀ ਸਮਝੀ ਚਾਲ ਸੀ ਤਾਕੇ ਆਮ ਲੋਕਾਂ ਦੇ ਪੈਸੇ ਨਾਲ MODI ਮਿੱਤਰ ਪੂੰਜੀਪਤੀਆਂ ਨੂੰ ਮੁਨਾਫ਼ਾ ਦਿੱਤਾ ਜਾ ਸਕੇ| 


Nov 12 2020 1:21PM
rahul tweet modi
Punjab E News

Source: Punjab E News

Crime News

Leave a comment

ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ --- ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ --- ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ --- ਨਕਲ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ, 7 ਫਾਰਮੈਸੀ ਕਾਲਜਾਂ ਦੀ ਮਾਨਤਾ ਰੱਦ ਕਰਨ ਲਈ ਹੋਵੇਗੀ ਕਾਰਵਾਈ : ਤਕਨੀਕੀ ਸਿੱਖਿਆ ਮੰਤਰੀ ਚੰਨੀ --- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਤੇ ਹਰ ਸੰਭਵ ਮਦਦ ਕਰਨ : ਸੁਖਬੀਰ ਸਿੰਘ ਬਾਦਲ --- ਸਾਹਿਤਕ ਦੇਣ ਲਈ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ‘ਵਾਤਾਯਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ