Breaking News

ਏਡੀਸੀ ਵੱਲੋਂ ਘਈ ਹਸਪਤਾਲ ਵਿਖੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ

covid vaccination update

ਏਡੀਸੀ ਵੱਲੋਂ ਘਈ ਹਸਪਤਾਲ ਵਿਖੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ

Punjab E News:- ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਵਿਸ਼ੇਸ਼ ਸਾਰੰਗਲ ਜੀ ਵੱਲੋਂ ਘਈ ਹਸਪਤਾਲ ਵਿਖੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਘਈ ਹਸਪਤਾਲ ਦੇ ਡਾਕਟਰ ਐਚ. ਐਸ. ਭੁਟਾਨੀ, ਡਾ. ਸੰਦਲੀ ਭੁਟਾਨੀ ਵੱਲੋਂ ਪਹਿਲਾ ਟੀਕਾ ਲਗਵਾ ਕੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਦੌਰਾਨ ਏਡੀਸੀ (ਵਿਕਾਸ) ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ 'ਤੇ ਯਕੀਨ ਨਾ ਕਰਦਿਆਂ ਇਹ ਵੈਕਸੀਨ ਲਗਵਾਉਣੀ ਚਾਹੀਦੀ ਹੈ। ਖਬਰ ਲਿਖੇ ਜਾਣ ਤੱਕ ਹਸਪਤਾਲ ਦੇ ਡਾਕਟਰ, ਨਰਸਿੰਗ ਸਟਾਫ ਅਤੇ ਹੋਰ ਫਰੰਟ ਲਾਈਨ ਵਰਕਰਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਸੀ।


Jan 22 2021 12:40PM
covid vaccination update
Source: Punjab E News

Leave a comment





DC appeals to healthcare workers to get Covid-19 vaccine jab as Feb 25 is the last date for the inoculation --- पुलिस कमिश्नर द्वारा में कोविड -19 प्रोटोकॉल की सख़्ती से पालना के आदेश जारी --- विजीलैंस ने रिश्वत लेते हुए जालंधर थाना छावनी के ए.एस.आई और हवलदार को 20,000 रुपए की रिश्वत लेते किया काबू --- मुख्यमंत्री द्वारा ग्रामीण नौजवानों के लिए मिनी बस परमिट नीति का ऐलान, अप्लाई करने के लिए कोई समय -सीमा नहीं होगी --- प्रधानमंत्री किसान सम्मान निधी योजना को लागू करने में जि़ला रूपनगर देशभर में सबसे आगे, नरेन्द्र सिंह तोमर ने दिया अवार्ड --- SAD द्वारा राज्य कर्मचारियों के लिए केंद्रीय वेतन आयोग की सिफारिश लागू करवाने के लिए कांग्रेस सरकार के फैसले को निरस्त करने की मांग को लेकर विधानसभा में प्रस्ताव पेश